
Page 149- Majh Mahala 1- ਨਾਨਕ ਬੋਲਣੁ ਝਖਣਾ ਦੁਖ ਛਡਿ ਮੰਗੀਅਹਿ ਸੁਖ ॥ O Nanak! It is absurd to ask to be spared from pain by begging for comfort. ਸੁਖੁ ਦੁਖੁ ਦੁਇ ਦਰਿ ਕਪੜੇ ਪਹਿਰਹਿ ਜਾਇ ਮਨੁਖ ॥ Pleasure and pain are the two garments given, to be worn in the Court of the Lord. ਜਿਥੈ ਬੋਲਣਿ ਹਾਰੀਐ ਤਿਥੈ ਚੰਗੀ ਚੁਪ ॥੨॥ Where you are bound to lose by speaking, there, you ought to remain silent. ||2|| Page 473- Asa Mahala 1- ਸਭੁ ਕੋ ਆਖੈ ਆਪਣਾ ਜਿਸੁ ਨਾਹੀ ਸੋ ਚੁਣਿ ਕਢੀਐ ॥ All call You their own, Lord; one who does not own You, is picked up and thrown away. ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਢੀਐ ॥ Everyone receives the rewards of his own actions; his account is adjusted accordingly. ਜਾ ਰਹਣਾ ਨਾਹੀ ਐਤੁ ਜਗਿ ਤਾ ਕਾਇਤੁ ਗਾਰਬਿ ਹੰਢੀਐ ॥ Since one is not destined to remain in this world anyway, why should he ruin himself in pride? ਮੰਦਾ ਕਿਸੈ ਨ ਆਖੀਐ ਪੜਿ ਅਖਰੁ ਏਹੋ ਬੁਝੀਐ ॥ Do not call anyone bad; read these words, and understand. ਮੂਰਖੈ ਨਾਲਿ ਨ ਲੁਝੀਐ ॥੧੯॥ Don't argue with fools. ||19|| Page 481- Asa Kabeer ji- ਕਹਾ ਸੁਆਨ ਕਉ ਸਿਮ੍ਰਿਤਿ ਸੁਨਾਏ ॥ Why bother to read the Smritis to a dog? ਕਹਾ ਸਾਕਤ ਪਹਿ ਹਰਿ ਗੁਨ ਗਾਏ ॥੧॥ Why bother to sing the Lord’s Praises to the faithless cynic? ||1|| ਰਾਮ ਰਾਮ ਰਾਮ ਰਮੇ ਰਮਿ ਰਹੀਐ ॥ Remain absorbed in the Lord’s Name, Ram, Ram, Ram. ਸਾਕਤ ਸਿਉ ਭੂਲਿ ਨਹੀ ਕਹੀਐ ॥੧॥ ਰਹਾਉ ॥ Do not bother to speak of it to the faithless cynic, even by mistake. ||1||Pause|| Page 1158- Bhairao Kabeer ji- ਲੰਕਾ ਗਢੁ ਸੋਨੇ ਕਾ ਭਇਆ ॥ The fortress of Sri Lanka was made out of gold, ਮੂਰਖੁ ਰਾਵਨੁ ਕਿਆ ਲੇ ਗਇਆ ॥੩॥ But what could the foolish Raawan take with him when he left? ||3||